ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ (Jyoti Nooran) ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਜੋਤੀ ਨੂਰਾਂ ਆਪਣੇ ਪਤੀ ਤੋਂ ਵੱਖ ਹੋਣਾ ਚਾਹੁੰਦੀ ਹੈ।
.
Jyoti Nooran's husband came Live, told Jyoti's truth.
.
.
.
#kunalpassi #jyotinooran #nooransisters
~PR.182~